Nashe Diya Purhiyan Nashe Diya Purhiyan
Movie: Khadari
Singer: Gurnam Bhullar
Lyricist: Gurnam Bhullar
Advertisement
Remove AdsHindi
ਕੋਲ ਕੋਲ ਤੂ ਰਹਕੇ ਏਹਸਾਨ ਕਰਦਾ ਰਹ ਮਿੱਠਾ ਮਿੱਠਾ ਹੱਸਕੇ ਮੇਰੀ ਜਾਨ ਕੱਢ ਦਾ ਰਹ ਕੋਲ ਕੋਲ ਤੂ ਰਹਕੇ ਏਹਸਾਨ ਕਰਦਾ ਰਹ ਮਿੱਠਾ ਮਿੱਠਾ ਹੱਸਕੇ ਮੇਰੀ ਜਾਨ ਕੱਢ ਦਾ ਰਹ
ਇਕ ਵਾਰ ਤੂ ਸੁਣ ਲੇ ਵੇ ਲੱਖਾਂ ਮੇਰੀਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
ਸ਼ਬਾਬਾਂ ਦੀ ਖਵਾਬਾਂ ਦੀ ਤੈਨੂੰ ਤੱਕ ਕੇ ਤਬੀਆਤ ਵਿਗੜ ਗਈ ਮੇਰੇ ਯਾਰ ਸ਼ਰਾਬਾਂ ਦੀ ਮੈਂ ਪੜਿਆਂ ਨੇ ਉੱਝ ਖੜਿਆਂ ਨੇ ਪਰ ਤੇਰੇ ਬੋਲਣ ਵਰਗੀ ਗੱਲ ਨਹੀਂ ਮੇਰੇ ਯਾਰ ਕਿਤਾਬਾਂ ਦੀ
ਲਾੜ ਤੈਨੂੰ ਕਰਦਿਆਂ ਨੇ ਦੁਆਵਾਂ ਵਰਗੀਆਂ ਨੇ ਰੱਖਣ ਮੇਰੀਆਂ
ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
ਐਨਾ ਦੀਵੇਆਂ ਨੂੰ ਦੱਸਣ ਕੇ ਚਾਨਨੀ ਨੂੰ ਦੱਸੇ ਚੰਨ ਵੇਹੜੇ ਮੇਰੇ ਆ ਚੜੇਯਾ ਹੁਣ ਚੇਤੇ ਆਇਆ ਗੀਤ ਜਿਉਂ ਦਸੈਂਦਾ ਸੀਤ ਤੂੰ ਐਡਾ ਸੀਨੇ ਆਂ ਵੱਧੇਆ
ਹਵਾਵਾਂ ਰੁਕ ਗਈਆਂ ਸਾਹਵਾਂ ਸੁੱਖ ਗਈਆਂ ਤੂ ਜ਼ੁਲਫਾਂ ਫੇਰਿਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ
English
Kol kol tu rehke ehsaan karda reh Minna minna hasske meri jaan kadd da reh Kol kol tu rehke ehsaan karda reh Mitha mitha hasske meri jaan kadd da reh
Ik vaar tu sunn lae ve lakhan meriyan Nashe diya purhiyan ne akhan teriyan Nashe diya pudiyan ne ankhan teriyan
Shababan di khawaban di Tenu takk ke tabiyat vigad gayi Mere yaar sharaban di Main padiyan ne unjh khariyan ne Par tere bolan vargi gall nahi Mere yaar kitaaban di
Laad tenu kardiyan ne Duawan vargiyan ne rakhan meriyan
Nashe diya purhiyan ne akhan teriyan Nashe diya purhiyan ne akhan teriyan
Ainna deeveyan nu dasan ke chaanani nu dasse Chann vehde mere aa chadeya Hun chete aaya geet jyon december ch seet Tu aidda seene aan vaddeya
Hawawan ruk gayian saahwan sukh gaiyan Tu zulfan feriyan Nashe diya purhiyan ne akhan teriyan Nashe diya purhiyan ne akhan teriyan
Advertisement
Remove Ads